Akbar during Guru Arjan Dev ji | ਅਕਬਰ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਮਿਲਣਾ ਚਾਹੁੰਦਾ ਸੀ? Part-4

ਅਕਬਰ ਦਾ ਰਾਜ ਬਾਕੀ ਰਾਜਿਆਂ ਨਾਲੋਂ ਕਾਫੀ ਵੱਖਰਾ ਸੀ | ਉਸਦੇ ਰਾਜ ਵਿਚ ਪ੍ਰਜਾ ਦੀ ਸੁਣੀ ਜਾਂਦੀ ਸੀ ਪਰ ਅਕਬਰ ਦੇ ਨਾਲ ਰਹਿਣ ਵਾਲੇ ਉਸਦੇ ਕੰਨ ਭੱਰਦੇ ਰਹਿੰਦੇ ਸਨ | ਇਹ ਗੁਰੂ ਅਮਰਦਾਸ ਜੀ ਨੂੰ ਮਿਲਕੇ ਸਿੱਖ ਧਰਮ ਦਾ ਬਹੁੱਤ ਆਦਰ ਕਰਨ ਲੱਗ ਪਿਆ ਸੀ | ਗੁਰੂ ਰਾਮ ਦਾਸ ਜੀ ਤੇ ਗੁਰੂ ਅਰਜਨ ਦੇਵ ਜੀ … Continue reading Akbar during Guru Arjan Dev ji | ਅਕਬਰ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਮਿਲਣਾ ਚਾਹੁੰਦਾ ਸੀ? Part-4