Home ਗਿਆਨ Best Indian-Pakistan food restaurant Maison ChaïShaï | ਇੰਡਿਯਨ ਤੇ ਪਾਕਿਸਤਾਨੀ ਰੈਸਟੌਰੰਤ : ਮੈਸੋਨ “ਚਾਏ-ਸ਼ਾਏ”

Best Indian-Pakistan food restaurant Maison ChaïShaï | ਇੰਡਿਯਨ ਤੇ ਪਾਕਿਸਤਾਨੀ ਰੈਸਟੌਰੰਤ : ਮੈਸੋਨ “ਚਾਏ-ਸ਼ਾਏ”

0
Best Indian-Pakistan food restaurant Maison ChaïShaï | ਇੰਡਿਯਨ ਤੇ ਪਾਕਿਸਤਾਨੀ ਰੈਸਟੌਰੰਤ : ਮੈਸੋਨ “ਚਾਏ-ਸ਼ਾਏ”

ਜੇ ਇੰਡੀਣਾ ਤੇ ਪਾਕਿਸਤਾਨੀ ਖਾਣੇ ਦੀ ਯਾਦ ਆਵੇ ਤੇ ਬੰਦਾ ਮੈਸੋਨ “ਚਾਏ-ਸ਼ਾਏ” ਨਾ ਜਾਵੇ? ਇਹ ਨੀ ਹੋ ਸਕਦਾ | ਤੇ ਚਲੋ ਫਿਰ ਅਜੇ ਆਪ ਚਲੀਯੈ ਇਸ ਖੂਬ ਸੂਰਤ ਢਾਬੇ ਤੇ |

[smartslider3 slider=”4″]

ਚਾਏ-ਸ਼ਾਏ ਤੇ ਜਦੋ ਜਾਈਦਾ ਹੈ ਤਾਂ ਇਕ ਸ਼ਾਂਤ ਜੀਅ ਮਾਹੌਲ , ਮੱਠੇ-ਮੱਠੇ ਗੀਤਾਂ ਦਾ ਸਵਾਦ ਤੇ ਨਾਲ ਆਪਣੇ ਦੇਸ਼ ਦਾ ਸਵਾਦ ਇਕ ਮਨ ਨੂੰ ਧਰਵਾਸ ਦਿੰਦਾ | ਇਸ ਰੈਸਟੌਰੰਤ ਵਿਚ ਜਦੋਂ ਅੰਦਰ ਜਾਈਦਾ ਤਾਂ ਇਕ ਆਪਣਾ ਪਣ ਮਹਿਸੂਸ ਕਰਵਾਉਂਦਾ ਹੈ |

ਇਹ ਰੈਸਟੌਰੰਤ Bishop street ਤੇ Maisonneuve Quest ਦੇ ਕੋਨੇ ਤੇ ਹੈ | ਇਸਦਾ ਪੂਰਾ ਪਤਾ 2005 Bishop St, Montreal, Quebec H3G 2E9 |

ਹੋਰ ਜਾਣਕਾਰੀ ਲਾਇ ਤੁਸੀਂ ਏਨਾ ਦਾ ਇੰਸਟਾਗ੍ਰਾਮ ਚੈੱਕ ਕਰ ਸਕਦੇ ਹੋ |

ਇਸੇ ਤਰਾਂ ਹੀ ਹੋਰ ਜਾਣਕਾਰੀ ਲੈਕੇ ਹਾਜ਼ਰ ਹੋਵਾਂਗੇ
ਧੰਨਵਾਦ , ਸਤਿ ਸ੍ਰੀ ਅਕਾਲ |

LEAVE A REPLY

Please enter your comment!
Please enter your name here